ਸ਼ਰਮਨਾਕ ਕਾਰਾ : ਗੁਰੂ ਨਾਨਕ ਹਸਪਤਾਲ ਨੇੜਿਓ ਕੂੜੇਦਾਨ ‘ਚੋਂ ਮਿਲੀਆਂ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ
Publish Date:Sat, 10 Jul 2021 11:25 AM (IST) ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ‘ਚ ਸ਼ਨਿਚਰਵਾਰ ਸਵੇਰੇ ਦੋ ਨਵ-ਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਦੋ ਨਵ-ਜੰਮੀਆਂ ਬੱਚੀਆਂ ਦੀਆਂ ਇਹ ਲਾਸ਼ਾਂ ਸਾਈਕਲ ਸਟੈਂਡ ਨੇੜੇ ਕੂੜੇਦਾਨ ਕੋਲ ਸਵੇਰੇ ਸਫਾਈ ਮੁਲਾਜ਼ਮਾਂ ਨੇ ਜਿਉਂ ਹੀ ਦੇਖੀਆਂ, ਉਨ੍ਹਾਂ ਲਾਸ਼ਾਂ ਕਬਜ਼ੇ ‘ਚ ਲੈ ਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ […]Read More